Sign guestbook  

55. Prince Verma - 2009-04-23 03:56:39
22 tu bluestar di history te likh diti par army ne kyon plan kita si eh dasya nahin, terrorists were using a religious place as a safe heaven for hidding and their own leisure. Eh taan kisi nu pata nahin hai oh v das na.

54. Bhogpuria - 2009-01-30 19:52:39
nice web

53. 168.158.234.121 - 2009-01-30 19:42:48

52. amrit - 2008-09-24 12:30:55

51. inder - 2008-07-17 21:24:07
gr8 22!!

50. Dharamjeet Brar - 2008-06-06 18:49:39








49. gurpreet singh sodhi - 2008-05-29 13:43:47

48. ਰੂਪ ਢ& - 2008-04-29 04:26:25
ਤੁਹਾਡੇ ਕੋਲ੍ਹ ਖੂੰਹ ਏ
ਸਾਡੇ ਕੋਲ੍ਹੇ ਕੰਚ ਕਿਲ੍ਹੇ ||
ਤੀਰ ਦੇ ਨੱਕ ਵਾਂਗੋ
ਅੰਬਰ ਚੀੜ ਦੇ ਨੇ ||

ਤੁਹਾਡੇ ਨਵਾਸੀ ਕਿਸਾਨ ਨੇ
ਸਾਡੇ ਟਾਏ ਸ਼ਾਏ ਵਾਲੇ ਨੇ ||
ਕਲਮ ਕਾਗ਼ਜ਼ ਉਤੇ ਨਸੀਬ
ਚੀੜ ਦੇ ਨੇ ||

ਰੂਪ ਢਿੱਲੋਂ

ਮੈਂ ਆਪਣੇ ਹੀ ਮਿੱਟੀ ਪਟਨੀ ਏ
ਮੈਂ ਆਪਣੇ ਹੀ ਉਮਰ ਕਟਨੀ ਏ ||

ਭਾਵੇਂ ਲਿਖਾ ਬੋਲਾ ਪੰਜਾਬੀ
ਭਾਵੇਂ ਲਿਖਾ ਬੋਲਾ ਅੰਗਰੇਜ਼ੀ ||

ਉਰਦੂ ਹਿੰਦੀ ਲੱਗਦੇ ਠਣਦੇ
ਮੇਰੇ ਉਸਾਸ ਮਾਂ ਬੋਲੀ ਤਣਦੇ ||

ਇਹ ਮਾਂ ਦਾ ਦੁਧ ਪੀਤਾ
ਕਢੇ ਨਹੀਂ ਇਹਨੂੰ ਪਿਠ ਕੀਤਾ ||

ਤੁਹਾਡੇ ਹੱਥ ਇਸਦੇ ਲਹੂ ਨਾਲ ਭਰੇ ਨੇ
ਪੰਜਾਬੀ ਦੇ ਕਤਲ ਕਰਦੇ ਫੜੇ ਗਏ ਨੇ ||

ਰੂਪ ਢਿੱਲੋਂ

47. roop - 2008-04-25 01:35:15
ਹੰਕਾਰੀ ਲੇਖਕਾਂ


ਮੈ ਪੰਜਾਬੀ ਤੋਂ ਕੀ ਲੈਣਾ ਏਂ
ਅਤੇ ਮੈਥੋਂ ਪੰਜਾਬੀ ਨੇ ਕੀ ਲੈਣਾ?
ਪੰਜਾਬੀ ਨੂੰ ਪਤਾ ਮੈਂ ਕਿ ਹਾਂ
ਹੰਕਾਰੀ ਲੇਖਕਾਂ ਨੂੰ ਪਤਾ ਨਹੀਂ ਕਿ ਹਾਂ|
ਅਸੀਂ ’ਨੇਟ ਤੇ ਮਿਲੇ ’ਤੇ ਝੂਠ ਵਾਂਗਰਾਂ
ਇੱਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ|
ਉਹ ਪੋਚ ਨੇ ਪੰਜਾਬੀ ਰਖੀ ਬਾਸੀ
ਮੈਂ ਪ੍ਥਾ ਨੂੰ ਰੱਦਤਾਂ, ਪੰਜਾਬੀ ਕਰਤੀ ਖਲਾਸੀ|
ਮੈਂ ਲੇਖਾਂ ਤੋਂ ਕੀ ਲੈਣਾ ਏਂ
ਅਤੇ ਮੈਥੋਂ ਮਾਹਰਾਂ ਨੇ ਕੀ ਲੈਣਾ?


ਬਾਹਰ


ਬਾਹਰ ਬਗੀਚੇ ਵਿਚ ਹੈ ਰੁੱਖ
ਇਹਦੀ ਛਾਂ ਹੇਠ ਸੁੱਖ
ਚਾਰ ਚੁਫੇਰੇ ਚੱਲਦਾ ਚਾਂਗਰ
ਪੰਛੀਆਂ ਪਸ਼ੂਆਂ ਦਾ ਬਜ਼ਾਰ
ਬਿਖਰ ਦੇ ਦੁਆਂਲੇ ਪੀਲੇ ਖੇਤ
ਅਮਨ ਅੰਬਰ ਨੀਲੇ ਹੇਠ
ਖੁਸ਼ੀਆਂ ਪੀੜਾਂ ਵਿਚ ਹੈ ਮੇਲ
ਆਣੀ ਜਾਣੀ ਸਾਡੀ ਖੇਲ





These are links to some of his works and reviews of his first book , Neela Noor.

www.apnaorg.com/articles/nila/
www.apnaorg.com/articles/roop/
www.apnaorg.com/publish-on-apna/roop/index.html

en.wikipedia.org/wiki/Rupinderpal_Singh_Dhillon

46. ਰੂਪ ਢ& - 2008-04-25 01:05:55
ਮੈਨੂੰ ਕਮਲ ਜੀ ਨਾਲ ਪੂਰੀ ਸਮੀਤ ਏ
ਰੂਪ ਢਿੱਲੋਂ

    Sign guestbook   Page 5 >

Webmasters, Click here to get a free guestbook!    

Remove all the advertisements
from this guestbook!

- LIMITED OFFER -




  Please report if this guestbook contains illegal or offensive content.